Mujhe shauk to kabhi aaya hi nahin, Jab aaya to junoon aaya
HELLO SIRGOOD ONEਤੂੰ ਹੱਸਦਾ ਰਿਹ੍ਹਾ ਕਰ ਦਿਲਾ ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !ਜੋ ਆਪੇ ਮਿਲ ਜਾਏ ਓਹਦੀ ਮੌਜ ਮਨਾ ਐਵੇਂ ਲੋਕਾਂ ਤੋ ਖੋ ਕੇ ਦੱਸ ਕੀ ਲੇਣਾ ! ਅੰਖਾਂ ਚ ਯਾਰ ਵਸਾ ਲੈ ਤੂੰਇਕ ਨੂ ਯਾਰ ਬਣਾ ਲੈ ਤੂੰ !ਕਰ ਸੱਜਦਾ ਉਠ ਕੇ ਛੇਤੀ ਓਹਦੀ ਐਵੇਂ ਬਹੁਤਾ ਸੌ ਕੇ ਦੱਸ ਕੀ ਲੇਣਾ ! ਤੂੰ ਹੱਸਦਾ ਰਿਹ੍ਹਾ ਕਰ ਦਿਲਾ ਤੂੰ ਐਵੇਂ ਰੋ ਕੇ ਦੱਸ ਕੀ ਲੇਣਾ ! ਇਥੇ ਜਾਮ ਤੋ ਜਾਦਾ ਸਾਕੀ ਨੇਲੋਕੀ ਕਰਦੇ ਬੜੀ ਚਾਲਾਕੀ ਨੇ !ਤੂੰ ਕਰਕੇ ਚੁਸਤ ਚਾਲਾਕੀ ਨੂ ਸਜਨਾ ਨੂ ਮੋਹ ਕੇ ਦੱਸ ਕੀ ਲੇਣਾ ! ਦਿਲ ਵਿਚ ਤੇਰੇ ਨਾ ਪਾਪ ਰਹੇ ਹਰ ਗੱਲ ਤੇਰੀ ਬੇਬਾਕ ਰਹੇ !ਲਖ ਬੁਰਾਈ ਦਿਲ ਵਿਚ ਜੇ ਤੇਰੇਨਿੱਤ ਨਹਾ ਧੋ ਕੇ ਦੱਸ ਕੀ ਲੇਣਾ ! ਤੂੰ ਹੱਸਦਾ ਰਿਹ੍ਹਾ ਕਰ ਦਿਲਾ ਤੂੰ ਐਵੇਂ ਰੋ ਕੇ ਦੱਸ ਕੀ ਲੇਣਾ ! ਲੋਕ ਸਭ ਸਾੰਭ ਸਾੰਭ ਕੇ ਰਖਦੇ ਹੈ ਦਿਲ ਵਿਚ ਕੁਛ ਮੁੰਹ ਤੇ ਕੁਛ ਦਸਦੇ ਹੈ !ਜੋ ਆਪਣਾ ਆਪ ਦਸਣਾ ਚਾਹੁੰਦੇ ਨਹੀਂ ਦਿਲ ਓਹਨਾ ਦਾ ਟੋਹ ਕੇ ਦੱਸ ਕੀ ਲੇਣਾ ! ਤੇਨੂ ਯਾਰ ਤੇਰੇ ਦਾ ਮਾਨ ਰਹੇ ਓਹਦੇ ਨਾਲ ਤੇਰੀ ਪਹਚਾਣ ਰਹੇ !ਤੇਨੁ ਯਾਰ ਚ ਤੇਰੇ ਜੇ ਰੱਬ ਮਿਲਿਆ ਸੁਪਨਾ ਹੋਰਾਂ ਦਾ ਸੰਜੋਹ ਕੇ ਦੱਸ ਕੀ ਲੇਣਾ !ਤੂੰ ਹੱਸਦਾ ਰਿਹ੍ਹਾ ਕਰ ਦਿਲਾ ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !ਐਵੇਂ ਵਿਚ ਜਵਾਨੀ ਮਰ ਜਾਏਂਗਾ ਤੂੰ ਜਿੱਤਦਾ ਜਿੱਤਦਾ ਹਰ ਜਾਏਂਗਾ !ਜਿਥੇ ਯਾਰ ਤੇਰੇ ਦੀ ਕਦਰ ਨਹੀਂ ਤੂੰ ਉਥੇ ਖਲੋ ਕੇ ਦੱਸ ਕੀ ਲੇਣਾ ! ਕਰ ਸੰਗਤ ਚੰਗੇ ਯਾਰਾਂ ਦੀਕੁਛ ਰੱਬ ਵਰਗੇ ਦਿਲਦਾਰਾਂ ਦੀ !ਜ ਰੁਸ ਜਾਏ ਰੱਬ ਓਹਦੇ ਹਥ ਜੋੜਾਂ ਬੇਕਦਰਾਂ ਦਾ ਹੋ ਕੇ ਅਮਿਤ ਦੱਸ ਕੀ ਲੇਣਾ ! ਤੂੰ ਹੱਸਦਾ ਰਿਹ੍ਹਾ ਕਰ ਦਿਲਾ ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !REGARDSCR AMIT
Awesome. Keep it up dear.
Shukriya! .. mere dosto ..
Post a Comment
3 comments:
HELLO SIR
GOOD ONE
ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !
ਜੋ ਆਪੇ ਮਿਲ ਜਾਏ ਓਹਦੀ ਮੌਜ ਮਨਾ
ਐਵੇਂ ਲੋਕਾਂ ਤੋ ਖੋ ਕੇ ਦੱਸ ਕੀ ਲੇਣਾ !
ਅੰਖਾਂ ਚ ਯਾਰ ਵਸਾ ਲੈ ਤੂੰ
ਇਕ ਨੂ ਯਾਰ ਬਣਾ ਲੈ ਤੂੰ !
ਕਰ ਸੱਜਦਾ ਉਠ ਕੇ ਛੇਤੀ ਓਹਦੀ
ਐਵੇਂ ਬਹੁਤਾ ਸੌ ਕੇ ਦੱਸ ਕੀ ਲੇਣਾ !
ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !
ਇਥੇ ਜਾਮ ਤੋ ਜਾਦਾ ਸਾਕੀ ਨੇ
ਲੋਕੀ ਕਰਦੇ ਬੜੀ ਚਾਲਾਕੀ ਨੇ !
ਤੂੰ ਕਰਕੇ ਚੁਸਤ ਚਾਲਾਕੀ ਨੂ
ਸਜਨਾ ਨੂ ਮੋਹ ਕੇ ਦੱਸ ਕੀ ਲੇਣਾ !
ਦਿਲ ਵਿਚ ਤੇਰੇ ਨਾ ਪਾਪ ਰਹੇ
ਹਰ ਗੱਲ ਤੇਰੀ ਬੇਬਾਕ ਰਹੇ !
ਲਖ ਬੁਰਾਈ ਦਿਲ ਵਿਚ ਜੇ ਤੇਰੇ
ਨਿੱਤ ਨਹਾ ਧੋ ਕੇ ਦੱਸ ਕੀ ਲੇਣਾ !
ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !
ਲੋਕ ਸਭ ਸਾੰਭ ਸਾੰਭ ਕੇ ਰਖਦੇ ਹੈ
ਦਿਲ ਵਿਚ ਕੁਛ ਮੁੰਹ ਤੇ ਕੁਛ ਦਸਦੇ ਹੈ !
ਜੋ ਆਪਣਾ ਆਪ ਦਸਣਾ ਚਾਹੁੰਦੇ ਨਹੀਂ
ਦਿਲ ਓਹਨਾ ਦਾ ਟੋਹ ਕੇ ਦੱਸ ਕੀ ਲੇਣਾ !
ਤੇਨੂ ਯਾਰ ਤੇਰੇ ਦਾ ਮਾਨ ਰਹੇ
ਓਹਦੇ ਨਾਲ ਤੇਰੀ ਪਹਚਾਣ ਰਹੇ !
ਤੇਨੁ ਯਾਰ ਚ ਤੇਰੇ ਜੇ ਰੱਬ ਮਿਲਿਆ
ਸੁਪਨਾ ਹੋਰਾਂ ਦਾ ਸੰਜੋਹ ਕੇ ਦੱਸ ਕੀ ਲੇਣਾ !
ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !
ਐਵੇਂ ਵਿਚ ਜਵਾਨੀ ਮਰ ਜਾਏਂਗਾ
ਤੂੰ ਜਿੱਤਦਾ ਜਿੱਤਦਾ ਹਰ ਜਾਏਂਗਾ !
ਜਿਥੇ ਯਾਰ ਤੇਰੇ ਦੀ ਕਦਰ ਨਹੀਂ
ਤੂੰ ਉਥੇ ਖਲੋ ਕੇ ਦੱਸ ਕੀ ਲੇਣਾ !
ਕਰ ਸੰਗਤ ਚੰਗੇ ਯਾਰਾਂ ਦੀ
ਕੁਛ ਰੱਬ ਵਰਗੇ ਦਿਲਦਾਰਾਂ ਦੀ !
ਜ ਰੁਸ ਜਾਏ ਰੱਬ ਓਹਦੇ ਹਥ ਜੋੜਾਂ
ਬੇਕਦਰਾਂ ਦਾ ਹੋ ਕੇ ਅਮਿਤ ਦੱਸ ਕੀ ਲੇਣਾ !
ਤੂੰ ਹੱਸਦਾ ਰਿਹ੍ਹਾ ਕਰ ਦਿਲਾ
ਤੂੰ ਐਵੇਂ ਰੋ ਕੇ ਦੱਸ ਕੀ ਲੇਣਾ !
REGARDS
CR AMIT
Awesome. Keep it up dear.
Shukriya! .. mere dosto ..
Post a Comment